Social Science Quizzes For Class 10

Here You will find Social Science Quizzes For Class 10

/20
62 votes, 3.2 avg
4553
Created on

Social Science Quiz Class 10

This quiz will help you to increase your knowledge in an easy way

1 / 20

ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ?

2 / 20

ਹੇਠ ਲਿਖਿਆਂ ਵਿਚੋਂ ਕਿਹੜਾ ਦੇਸ਼ ਸਾਰਕ ਦਾ ਮੈਂਬਰ ਨਹੀਂ ਹੈ ?

3 / 20

ਹਿਮਾਲਿਆ ਪਰਬਤੀ ਖੇਤਰ ਦੀ ਉਤਪਤੀ ਕਿਹੜੇ ਸਾਗਰ ਤੋਂ ਹੋਈ ?

4 / 20

ਸੰਵਿਧਾਨ ਦੀ ਪ੍ਰਸਤਾਵਨਾ ਕਿੰਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ?

5 / 20

ਬਾਬਰ ਨੂੰ ਪੰਜਾਬ ਉੱਤੇ ਕਦੋਂ ਜਿੱਤ ਪ੍ਰਾਪਤ ਹੋਈ ?

6 / 20

ਕਿਸੇ ਕੰਮ ਵਿੱਚ ਲੋੜ ਤੋਂ ਵੱਧ ਕਾਮੇ ਹੋਣਾ, ਕੀ ਅਖਵਾਉਂਦਾ ਹੈ ?

7 / 20

ਉਲਮਾ ਕੌਣ ਸਨ ?

8 / 20

ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਉਂਦੇ ਸਨ ?

9 / 20

ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?

10 / 20

ਗੁਰੂ ਨਾਨਕ ਦੇਵ ਜੀ ਦੀ ਪਤਨੀ ਕਿਥੋਂ ਦੀ ਰਹਿਣ ਵਾਲੀ ਸੀ ?

11 / 20

ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਹਿੰਦੇ ਹਨ ?

12 / 20

ਅਜੋਕੇ ਪੰਜਾਬ ਦਾ ਜਨਮ ਕਦੋਂ ਹੋਇਆ ?

13 / 20

ਸਪਤ ਸਿੰਧੂ ਤੋਂ ਕੀ ਭਾਵ ਹੈ ?

14 / 20

ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ-ਰੂਪ ਨੂੰ ਕੀ ਕਹਿੰਦੇ ਹਨ ?

15 / 20

ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਕੰਮ ਕੀਤਾ ?

16 / 20

ਸਰਕਾਰ ਦੁਆਰਾ ਪ੍ਰਸਤਾਵਿਤ ਸਾਲਾਨਾ ਆਮਦਨ ਅਤੇ ਖਰਚ ਦਾ ਬਿਓਰਾ ਕੀ ਅਖਵਾਉਂਦਾ ਹੈ ?

17 / 20

ਭਾਰਤ ਦੇਸ਼ ਦਾ ਅਸਲੀ ਪ੍ਰਧਾਨ ਕੌਣ ਹੈ ?

18 / 20

'ਪੰਜਾਬ' ਸ਼ਬਦ ਕਿਸ ਭਾਸ਼ਾ ਦੇ ਸ਼ਬਦ ਜੋੜਾਂ ਨਾਲ ਬਣਿਆ ਹੈ ?

19 / 20

ਭਾਰਤ ਦੀ ਉੱਤਰ ਤੋਂ ਦੱਖਣ ਤੱਕ ਦੀ ਲੰਬਾਈ ਕਿੰਨੀ ਹੈ ?

20 / 20

ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿੱਚ ਕਿਹੜਾ ਸਥਾਨ ਪ੍ਰਾਪਤ ਹੈ ?

Your score is

0%

Please rate this quiz