Social Science Quizzes For Class 7 Here You will find Social Science Quizzes For Class 7 /20 19 votes, 2.7 avg 1931 Created on May 17, 2020 Social Science Quiz Class 7 This quiz will help you to increase your knowledge in an easy way 1 / 20 ਇਤਿਹਾਸ ਦੇ ਪ੍ਰਾਚੀਨ ਯੁਗ ਅਤੇ ਆਧੁਨਿਕ ਯੁਗ ਦੇ ਵਿਚਕਾਰ ਦੇ ਸਮੇ ਨੂੰ ਕੀ ਕਿਹਾ ਜਾਂਦਾ ਹੈ ? ਆਧੁਨਿਕ ਯੁਗ ਪ੍ਰਾਚੀਨ ਯੁਗ ਮੱਧ ਕਾਲੀਨ ਯੁਗ 2 / 20 ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ ਕਿਨ੍ਹਾਂ ਨੂੰ ਹੁੰਦਾ ਹੈ ? 16 ਸਾਲ ਦੇ ਨੂੰ ਸਾਰੇ ਨਾਗਰਿਕਾਂ ਨੂੰ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨੂੰ 3 / 20 ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਮਕ ਕੌਣ ਸੀ ? ਮੁਹੰਮਦ ਗੌਰੀ ਅਰਜੁਨ ਧਰਮਪਾਲ 4 / 20 ਮੱਧਕਾਲੀਨ ਯੁੱਗ ਵਿੱਚ ਲੋਕਾਂ ਦਾ ਮੁੱਖ ਕਿੱਤਾ ਕੀ ਸੀ ? ਵਪਾਰ ਫੌਜ਼ ਵਿੱਚ ਭਰਤੀ ਹੋਣਾ ਖੇਤੀਬਾੜੀ 5 / 20 ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ ? ਸਪਤ ਸਿੰਧੂ ਟੱਕੀ ਪ੍ਰਦੇਸ਼ ਆਰੀਆ ਵਰਤ 6 / 20 ਧਰਤੀ ਤੇ ਪਾਣੀ ਦੀ ਮਾਤਰਾ ਕਿੰਨੀ ਹੈ ? 61% 51% 71% 7 / 20 ਵਾਤਾਵਰਨ ਦੇ ਕਿਸ ਅੰਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ? ਜਲ ਮੰਡਲ ਵਾਯੂ ਮੰਡਲ ਥਲ ਮੰਡਲ 8 / 20 ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਹੈ ? ਲੋਕਤੰਤਰੀ ਸਰਕਾਰ ਰਾਜੇ ਦਾ ਸ਼ਾਸ਼ਨ ਤਾਨਾਸ਼ਾਹੀ ਸਰਕਾਰ 9 / 20 ਲੋਕਤੰਤਰ ਦਾ ਆਰੰਭ ਕਿਹੜੇ ਦੇਸ਼ ਤੋਂ ਹੋਇਆ ? ਯੂਨਾਨ ਚੀਨ ਰੋਮ 10 / 20 ਪੱਲਵ ਸ਼ਾਸ਼ਕਾਂ ਦੀ ਰਾਜਧਾਨੀ ਦਾ ਨਾਮ ਦੱਸੋ ? ਕਨੌਜ ਕਾਂਚੀ ਮਦੁਰਾਇ 11 / 20 ਧਰਤੀ ਦੇ ਪਾਣੀ ਨਾਲ ਢਕੇ ਭਾਗ ਨੂੰ ਕੀ ਕਹਿੰਦੇ ਹਨ ? ਜਲ ਮੰਡਲ ਵਾਯੂ ਮੰਡਲ ਥਲ ਮੰਡਲ 12 / 20 ਚੇਲ ਰਾਜਕਾਲ ਸਮੇਂ ਇਸਤਰੀਆਂ ਦਾ ____ ਕੀਤਾ ਜਾਂਦਾ ਸੀ ? ਨਿਰਾਦਰ ਸਤਿਕਾਰ ਕਤਲ 13 / 20 ਧਰਤੀ ਤੇ ਕਿੰਨੇ % ਥਲ ਭਾਗ ਹੈ ? 27 % 25 % 29 % 14 / 20 ਕਿਹੜਾ ਮੰਡਲ ਤਿੰਨ ਮੰਡਲਾਂ ਦੇ ਸੁਮੇਲ ਨਾਲ ਹੋਂਦ ਵਿੱਚ ਆਉਂਦਾ ਹੈ ? ਜਲ ਮੰਡਲ ਜੀਵ ਮੰਡਲ ਥਲ ਮੰਡਲ 15 / 20 ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ? 5 ਦਸੰਬਰ 5 ਜੂਨ 5 ਮਾਰਚ 16 / 20 ਚੌਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸ਼ਕ ਕੌਣ ਸੀ ? ਮੇਘ ਰਾਜ ਚੌਹਾਨ ਦੇਵ ਰਾਜ ਚੌਹਾਨ ਪ੍ਰਿਥਵੀ ਰਾਜ ਚੌਹਾਨ 17 / 20 ਸਾਡੇ ਦੇਸ਼ ਦਾ ਅਸਲ ਮੁਖੀ ਕੌਣ ਹੁੰਦਾ ਹੈ ? ਮੁੱਖ ਮੰਤਰੀ ਚੀਫ ਜਸਟਿਸ ਪ੍ਰਧਾਨ ਮੰਤਰੀ 18 / 20 ਭਾਰਤ ਇਕ _______ ਗਣਰਾਜ ਹੈ | ਰਾਜੇ ਦਾ ਲੋਕਤੰਤਰੀ ਤਾਨਾਸ਼ਾਹੀ 19 / 20 ਕਿਹੜੇ ਦੇਸ਼ ਵਿੱਚ ਹਜੇ ਵੀ ਸਿੱਧਾ ਲੋਕਤੰਤਰ ਹੈ ? ਅਮਰੀਕਾ ਸਵਿਟਜ਼ਰਲੈੰਡ ਕੈਨੇਡਾ 20 / 20 ਤਾਨਸੇਨ ਇੱਕ ਪ੍ਰਸਿੱਧ _____ ਸੀ | ਸੰਗੀਤਕਾਰ ਮੂਰਤੀਕਾਰ ਚਿੱਤਰਕਾਰ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook VKontakte 0% Restart quiz Please rate this quiz Send feedback
Recent Comments