Punjabi Quizzes For Class 6 Punjabi Quizzes For Class 6 /10 12 votes, 3.6 avg 644 Created on May 17, 2020 Punjabi Quiz For Class 6 ਪਾਠ - 1 ਤਿਰੰਗਾ 1 / 10 'ਬਾਣਾ' ਤੋਂ ਭਾਵ ਹੈ? ਪਹਿਰਾਵਾ ਤਾਣਾ ਅਸਮਾਨ 2 / 10 ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ? ਸ਼ਾਂਤੀ ਸ਼ਹੀਦੀ ਗੁਲਾਮੀ 3 / 10 ਸਾਵਾ ਰੰਗ ਕਿਸ ਚੀਜ਼ ਦੀ ਪਹਿਚਾਣ ਹੈ? ਵਿਕਾਸ ਦਾ ਏਕਤਾ ਦਾ ਖੁਸ਼ਹਾਲੀ ਦਾ 4 / 10 ਚਿੱਟਾ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ? ਗੁਲਾਮੀ ਸ਼ਾਂਤੀ ਸ਼ਹੀਦੀ 5 / 10 ਅਸ਼ੋਕ ਚੱਕਰ ਕਾਹਦਾ ਪ੍ਰਤੀਕ ਹੈ? ਵਿਕਾਸ ਦਾ ਸ਼ਾਂਤੀ ਦਾ ਗੁਲਾਮੀ ਦਾ 6 / 10 ਸ਼ਾਨ ਨਿਰਾਲੀ ਕਿਸਦੀ ਹੈ? ਸਰਕਾਰ ਦੀ ਤਿਰੰਗੇ ਦੀ ਲੋਕਾਂ ਦੀ 7 / 10 'ਵਿਕਾਸ' ਤੋਂ ਕੀ ਭਾਵ ਹੈ? ਸ਼ਾਨ ਤਰੱਕੀ ਵਡਿਆਈ 8 / 10 ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ? ਕੇਸਰੀ, ਚਿੱਟਾ ਤੇ ਹਰਾ ਸੰਤਰੀ, ਹਰਾ ਤੇ ਚਿੱਟਾ ਹਰਾ, ਨੀਲਾ ਤੇ ਸੰਤਰੀ 9 / 10 ਤਿਰੰਗੇ ਵਿੱਚ ਕਿਹੜਾ ਚੱਕਰ ਹੈ? ਗੋਲ ਚੱਕਰ ਰਫ਼ੂ ਚੱਕਰ ਅਸ਼ੋਕ ਚੱਕਰ 10 / 10 ਸਾਡਾ ਰਾਸ਼ਟਰੀ ਝੰਡਾ ਕਿਹੜਾ ਹੈ? ਯੂਨੀਅਨ ਜੈਕ ਦੋਵੇਂ ਤਿਰੰਗਾ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments