Punjabi Quizzes For Class 8 /10 18 votes, 2.2 avg 849 Created on May 17, 2020 Punjabi Quiz For Class 8 ਪਾਠ - 1 ਜੈ ਭਾਰਤ ਮਾਤਾ (ਕਵਿਤਾ) 1 / 10 'ਕਾਮਾਗਾਟਾਮਾਰੂ' ਕੀ ਸੀ ? ਜਹਾਜ਼ ਰੇਲਗੱਡੀ ਕੋਈ ਵਿਅਕਤੀ 2 / 10 ਭਾਰਤ ਮਾਤਾ ਦੀ ਗਾਥਾ ਕਿਸ ਨਾਲ ਲਿਖੀ ਗਈ ਹੈ ? ਮਹਿੰਦੀ ਨਾਲ ਲਹੂ ਨਾਲ ਰੋਗਨ ਨਾਲ 3 / 10 'ਅਣਖ' ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ? ਬੁਜ਼ਦਿਲੀ ਜ਼ਿੰਦਗੀ ਗੈਰਤ 4 / 10 ਸਿਕੰਦਰ ਕਿਹੜੇ ਦਰਿਆ ਦੇ ਕੰਢੇ ਤੋਂ ਮਾਰ ਖਾ ਕੇ ਮੁੜਿਆ ? ਰਾਵੀ ਸਤਲੁਜ ਬਿਆਸ 5 / 10 'ਜੈ ਭਾਰਤ ਮਾਤਾ' ਕਵਿਤਾ ਵਿੱਚ ਕਿਸਦੀ ਜੈ ਜੈ ਕਾਰ ਹੋ ਰਹੀ ਹੈ ? ਭਾਰਤ ਮਾਤਾ ਦੀ ਧਰਤੀ ਮਾਤਾ ਦੀ ਪੰਜਾਬ ਦੀ 6 / 10 'ਚੰਡੀ' ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ? ਪਹਾੜੀ ਤਲਵਾਰ ਮੰਦਰ 7 / 10 ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਵਾਂ ਦਾ ਜ਼ਿਕਰ ਆਇਆ ਹੈ ? ਉਪਰੋਕਤ ਸਾਰੇ ਬਜਬਜਘਾਟ (ਕਲਕੱਤਾ) ਅਤੇ ਜਲਿਆਂ ਵਾਲਾ ਬਾਗ਼ (ਅੰਮਿ੍ਤਸਰ) ਆਗਰਾ ਤੇ ਦਿੱਲੀ 8 / 10 ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਹੋਇਆ ਹੈ ? ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਉਪਰੋਕਤ ਵਿੱਚੋਂ ਕੋਈ ਨਹੀਂ ਸੁਭਾਸ਼ ਚੰਦਰ ਬੋਸ, ਬੀ ਕੇ ਦੱਤ ਤੇ ਸੁਖਦੇਵ 9 / 10 ਜਲਿਆਂ ਵਾਲਾ ਬਾਗ਼ ਕਿੱਥੇ ਸਥਿਤ ਹੈ ? ਫ਼ਿਰੋਜ਼ਪੁਰ ਕਪੂਰਥਲਾ ਕਪੂਰਥਲਾ ਅੰਮਿ੍ਤਸਰ 10 / 10 ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ-'ਜੋ ਮਰੇ ਨਾ' ਅਦਿੱਤ ਸ਼ੇ੍ਸ਼ਟ ਅਮਰ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback