Punjabi Quizzes For Class 7 /10 19 votes, 2.4 avg 1195 Created on May 17, 2020 Punjabi Quiz For Class 7 ਪਾਠ - 1 ਵਣਜਾਰਾ (ਕਵਿਤਾ) 1 / 10 ਸਾਨੂੰ ਕੀ ਛੱਡ ਦੇਣਾ ਚਾਹੀਦਾ ਹੈ ? ਪਿਆਰ ਘਿਰਨਾ ਏਕਤਾ 2 / 10 ਵਣਜਾਰੇ ਦੇ ਹੱਥ ਕਿਹੜਾ ਸਾਜ਼ ਹੈ ? ਇਕਤਾਰਾ ਸਿਤਾਰ ਤੂੰਬੀ 3 / 10 ਆਪਸ ਵਿੱਚ ਕੌਣ ਲੜਦੇ ਹਨ ? ਸਿਆਣੇ ਨਿਆਣੇ ਮੂਰਖ 4 / 10 ਏਕੇ ਵਿੱਚ ਕੀ ਹੁੰਦੀ ਹੈ ? ਲੜਾਈ ਘਿਰਨਾ ਬਰਕਤ 5 / 10 ਜੰਗਲ-ਜੰਗਲ ਬਸਤੀ-ਬਸਤੀ ਕੌਣ ਗਾਉਂਦਾ ਹੈ ? ਸਾਧੂ ਵਣਜਾਰਾ ਜੋਗੀ 6 / 10 ਪਿਆਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ? ਗੁੱਸਾ ਲੋਭ ਮੋਹ 7 / 10 ਸਾਨੂੰ ਆਪਸ ਵਿੱਚ ਕੀ ਵੰਡਣਾ ਚਾਹੀਦਾ ਹੈ ? ਪਿਆਰ ਘਿਰਨਾ ਨਫ਼ਰਤ 8 / 10 ਵਣਜਾਰਾ ਗਲੀ-ਗਲੀ ਵਿੱਚ ਕੀ ਸੰਦੇਸ਼ ਦਿੰਦਾ ਹੈ ? ਲੜਨ ਦਾ ਵੱਖ ਹੋਣ ਦਾ ਏਕਤਾ ਦਾ 9 / 10 ਅਕਲਮੰਦ ਦਾ ਵਿਰੋਧੀ ਸ਼ਬਦ ਕਿਹੜਾ ਹੈ ? ਬੁੱਧੀਮਾਨ ਮੂਰਖ ਸਿਆਣਾ 10 / 10 ਘਿਰਨਾ ਸਾਨੂੰ ਕੀ ਦਿੰਦੀ ਹੈ ? ਵੰਡ ਦਿੰਦੀ ਹੈ ਦੁੱਖ ਦਿੰਦੀ ਹੈ ਪਿਆਰ ਦਿੰਦੀ ਹੈ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback