Punjabi Quizzes For Class 10 Punjabi Quizzes For Class 10 /15 16 votes, 3.4 avg 1148 Created on May 17, 2020 Punjabi Quiz For Class 10 ਗੁਰਮਤਿ ਕਾਵਿ- 1. ਗੁਰੂ ਨਾਨਕ ਦੇਵ ਜੀ 2. ਗੁਰੂ ਅਮਰਦਾਸ ਜੀ 1 / 15 ਇੰਨ੍ਹਾਂ ਵਿੱਚੋਂ ਕਿਹੜੀ ਰਚਨਾ ਗੁਰੂ ਅਮਰਦਾਸ ਜੀ ਦੀ ਨਹੀਂ ਹੈ? ਏ ਸਰੀਰਾ ਮੇਰਿਆ ਕਿਰਪਾ ਕਰਿ ਕੈ ਬਖਿਸ ਲੈਹੁ ਅਨੰਦ ਭਇਆ ਮੇਰੀ ਮਾਏ 2 / 15 ਸਤਿਗੁਰੂ ਦੀ ਪ੍ਰਾਪਤੀ ਨਾਲ਼ ਕੀ ਪ੍ਰਾਪਤ ਹੁੰਦਾ ਹੈ ? ਧਨ ਦੌਲਤ ਅਨੰਦ ਪ੍ਰਸਿੱਧੀ 3 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਪਿਤਾ ਕੌਣ ਹੈ ? ਰੱਬ ਪਾਣੀ ਬ੍ਰਹਮਾ 4 / 15 'ਕਿਰਪਾ ਕਰਿ ਕੈ ਬਖਸਿ ਲੈਹੁ' ਬਾਣੀ ਅਨੁਸਾਰ ਅਸੀਂ ਜੀਵ ਕਿਹੋਂ ਜਿਹੇ ਹਾਂ? ਮਿਹਨਤੀ , ਸਿਰੜੀ ਅਤੇ ਯੋਧੇ ਭੁੱਲਣਹਾਰ, ਪਾਪੀ ਅਤੇ ਗੁਨਾਹਗਾਰ ਆਲਸੀ, ਲੋਭੀ ਅਤੇ ਚਲਾਕ 5 / 15 ਇੰਨ੍ਹਾਂ ਵਿੱਚੋਂ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ :- ਪਵਣੁ ਗੁਰੂ ਪਾਣੀ ਪਿਤਾ ਆਨੰਦ ਭਇਆ ਮੇਰੀ ਮਾਏ ਸੋ ਕਿਉਂ ਮੰਦਾ ਆਖੀਐ 6 / 15 'ਸ਼ਬਦ ਏ ਸਰੀਰਾ ਮੇਰਿਆ' ਅਨੁਸਾਰ ਸਰੀਰ ਸੰਸਾਰ ਵਿੱਚ ਆ ਕੇ ਕੀ ਕਰਦਾ ਹੈ ? ਭਗਤੀ ਮਿਹਨਤ ਫਜ਼ੂਲ ਦੇ ਕੰਮ 7 / 15 'ਸੋ ਕਿਉ ਮੰਦਾ ਆਖੀਐ' ਸਲੋਕ ਗੁਰੂ ਨਾਨਕ ਦੇਵ ਜੀ ਦੀ ਕਿਸ ਬਾਣੀ ਵਿੱਚੋਂ ਲਿਆ ਗਿਆ ਹੈ ? ਬਾਰਾ ਮਾਂਹ ਆਸਾ ਦੀ ਵਾਰ ਜਪੁਜੀ ਸਾਹਿਬ 8 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਆਰਤੀ ਵਿੱਚ ਕੌਣ ਚਵਰ ਕਰ ਰਿਹਾ/ਰਹੀ ਹੈ? ਪਵਨ ਸੂਰਜ ਧਰਤੀ 9 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਖਿਡਾਵਾ ਤੇ ਖਿਡਾਵੀ ਕੌਣ ਹੈ? ਨੀਂਦ-ਅਰਾਮ ਧੁੱਪ-ਛਾਂ ਦਿਨ-ਰਾਤ 10 / 15 ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ? 16 15 17 11 / 15 ਗੁਰੂ ਨਾਨਕ ਜੀ ਦੀ ਰਚਨਾ 'ਸੋ ਕਿਉ ਮੰਦਾ ਆਖੀਐ' ਅਨੁਸਾਰ "ਭੰਡ" ਸ਼ਬਦ ਦਾ ਕੀ ਅਰਥ ਹੈ? ਕਲਾਕਾਰ ਨਕਲੀਏ ਇਸਤਰੀ 12 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਪ੍ਰਭੂ ਦਾ ਸਰੂਪ ਹੈ:- ਸਰਗੁਣ ਨਿਰਗੁਣ ਉਪਰੋਕਤ ਦੋਵੇਂ 13 / 15 'ਗਗਨ ਮੈਂ ਥਾਲੁ' ਬਾਣੀ ਅਨੁਸਾਰ ਕਿਸਦੀ ਆਰਤੀ ਉਤਾਰੀ ਜਾ ਰਹੀ ਹੈ? ਰਾਜਿਆਂ ਦੀ ਪ੍ਰਮਾਤਮਾ ਦੀ ਦੇਵਤਿਆਂ ਦੀ 14 / 15 ਗੁਰੂ ਨਾਨਕ ਜੀ ਅਨੁਸਾਰ ਜੀਵਾਂ ਦਾ ਗੁਰੂ ਕੌਣ ਹੈ? ਧਰਤ ਪਵਨ ਰੱਬ 15 / 15 'ਅਨੰਦ ਦੀ ਪ੍ਰਾਪਤੀ' ਸ਼ਬਦ ਵਿੱਚ ਪ੍ਰਮਾਤਮਾ ਨੂੰ ਕਿਹੋ ਜਿਹਾ ਦੱਸਿਆ ਗਿਆ ਹੈ ? ਭੁੱਲਣਹਾਰ ਪਾਲਣਹਾਰ ਸਰਬ ਕਲਾ ਸਮਰੱਥ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments