Punjabi Quizzes For Class 9 /10 19 votes, 4 avg 891 Created on May 17, 2020 Punjabi Quiz For Class 9 ਕਹਾਣੀ ਭਾਗ ਕੱਲੋ(ਨਾਨਕ ਸਿੰਘ) 1 / 10 ਕੱਲੋ ਨੇ ਲੇਖਕ ਨੂੰ ਕੀ ਸੁਗਾਤ ਭੇਂਟ ਕੀਤੀ? ਸੇਬਾਂ ਦੀ ਟੋਕਰੀ ਅੰਬਾਂ ਦੀ ਟੋਕਰੀ ਕੇਲਿਆਂ ਦੀ ਟੋਕਰੀ 2 / 10 ਲੇਖਕ ਕੱਲੋ ਨੂੰ ਆਪਣੀ ਕੀ ਸਮਝਦਾ ਹੈ? ਮਾਂ ਭੈਣ ਦੋਸਤ 3 / 10 ਬੰਗਾਲ ਵਿੱਚ ਦਾਦਾ ਕਿਸਨੂੰ ਕਹਿੰਦੇ ਹਨ? ਵੱਡੇ ਭਰਾ ਨੂੰ ਪਿਤਾ ਨੂੰ ਪਿਤਾ ਦੇ ਪਿਤਾ ਨੂੰ 4 / 10 'ਕੱਲੋ' ਕੌਣ ਸੀ? ਸਰਪੰਚਣੀ ਜਮਾਂਦਾਰਨੀ ਲੇਖਿਕਾ 5 / 10 ਲੇਖਕ ਧਰਮਸ਼ਾਲਾ ਵਿੱਚ ਕਿੱਥੇ ਠਹਿਰਿਆ? ਦਿੱਲੀ ਵਾਲੇ ਦੋਸਤ ਕੋਲ ਰਾਮਗੜ੍ਹੀਆ ਦੋਸਤ ਦੇ ਘਰ ਮੈਕਲੋਡਗੰਜ 6 / 10 ਕੱਲੋ ਕਹਾਣੀ ਕਿਸਦੀ ਲਿਖੀ ਹੋਈ ਹੈ? ਨਾਨਕ ਸਿੰਘ ਗੁਰਬਖਸ਼ ਸਿੰਘ ਸੁਜਾਨ ਸਿੰਘ 7 / 10 ਕੱਲੋ ਦਾ ਸੁਭਾਅ ਕਿਹੋ ਜਿਹਾ ਸੀ? ਸੜੀਅਲ ਮਿੱਠਾ ਹਸਮੁੱਖ 8 / 10 ਕੱਲੋ ਕਹਾਣੀ ਦੇ ਕਿੰਨੇ ਪਾਤਰ ਹਨ? 4 2 3 9 / 10 ਇਹ ਕਹਾਣੀ ਕਿਹੜੇ ਸੰਨ ਵਿੱਚ ਲਿਖੀ ਗਈ? 1935 1932 1936 10 / 10 ਲੇਖਕ ਨੂੰ ਕਿਹੜਾ ਨਾਵਲ ਲਿਖਣ ਲਈ ਪਹਾੜ 'ਤੇ ਜਾਣਾ ਪਿਆ? ਕਟੀ ਪਤੰਗ ਇੱਕ ਮਿਆਨ ਦੋ ਤਲਵਾਰਾਂ ਕਾਗਤਾਂ ਦੀ ਬੇੜੀ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback