Social Science Quizzes For Class 8

Here You will find Social Science Quizzes For Class 8

/20
33 votes, 3.9 avg
2885
Created on

Social Science Quiz Class 8

This quiz will help you to increase your knowledge in an easy way

1 / 20

ਮੱਛੀਆਂ, ਘੋਗੇ ਅਤੇ ਸਿੱਪੀਆਂ ਕਿੱਥੇ ਪਾਏ ਜਾਂਦੇ ਹਨ ?

2 / 20

ਕਿਹੜਾ ਪਹਿਲਾ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ ?

3 / 20

ਭਾਰਤ ਵਿੱਚ ਕੌਣ ਸਰਵ-ਉੱਚ ਹੈ ?

4 / 20

ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌਣ ਸਨ ?

5 / 20

ਕਿਹੜੀ ਮਿੱਟੀ ਕਪਾਹ ਦੀ ਫ਼ਸਲ ਲਈ ਢੁਕਵੀਂ ਹੈ ?

6 / 20

ਭਾਰਤ ਵਿੱਚ ਇੰਡੀਆ ਗੇਟ ਕਿੱਥੇ ਸਥਿਤ ਹੈ ?

7 / 20

ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ ?

8 / 20

ਕਿਹੜੇ ਪੰਛੀ ਵੱਡੀ ਗਿਣਤੀ ਵਿੱਚ ਸਰਦੀਆਂ ਦੇ ਮੌਸਮ ਵਿੱਚ ਸਾਇਬੇਰੀਆ ਅਤੇ ਚੀਨ ਤੋਂ ਭਾਰਤ ਆਓਂਦੇ ਹਨ ?

9 / 20

ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ?

10 / 20

ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕੌਣ ਸੀ ?

11 / 20

ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਨੇ ਆਰੰਭ ਕੀਤੀ ?

12 / 20

ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?

13 / 20

ਹੇਠ ਲਿਖਿਆਂ ਵਿਚੋਂ ਮੁਕਣਯੋਗ ਸਾਧਨ ਕਿਹੜਾ ਹੈ ?

14 / 20

ਭਾਰਤੀ ਸੰਵਿਧਾਨ ਨੂੰ ਕਦੋਂ ਲਾਗੂ ਕੀਤਾ ਗਿਆ ?

15 / 20

ਅੰਗਰੇਜ਼ਾਂ ਵਲੋਂ ਸੈਨਾ ਵਿੱਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ ?

16 / 20

ਧਰਤੀ ਦੀ ਸਭ ਤੋਂ ਉੱਪਰਲੀ ਪਰਤ ਕਿਹੜੀ ਹੈ ?

17 / 20

ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?

18 / 20

ਰਾਸ਼ਟਰਪਤੀ ਭਵਨ ਇਤਿਹਾਸ ਦੇ ਕਿਹੜੇ ਪ੍ਰਮੁੱਖ ਸਰੋਤ ਵਿੱਚ ਆਓਂਦਾ ਹੈ ?

19 / 20

ਗੰਗਾ, ਬ੍ਰਹਮਪੁੱਤਰ ਡੈਲਟਾ ਨੂੰ ਸੁੰਦਰਬਨ ਡੈਲਟਾ ਕਿਉਂ ਕਹਿੰਦੇ ਹਨ ?

20 / 20

ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?

ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ
ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ |

Your score is

0%

Please rate this quiz