Social Science Quizzes For Class 9 Here You will find Social Science Quizzes For Class 9 /20 43 votes, 3.2 avg 2733 Created on May 16, 2020 Social Science Quiz Class 9 This quiz will help you to increase your knowledge in an easy way 1 / 20 ਖਾਲਸਾ ਪੰਥ ਦੀ ਸਾਜਨਾ ਕਿਸ ਨੇ ਕੀਤੀ ? ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਅਰਜਨ ਦੇਵ ਜੀ 2 / 20 ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਮ ਕੀ ਹੈ ? ਭਾਰਤ ਗਣਰਾਜ ਭਾਰਤ ਭਾਰਤ ਮਹਾਨ 3 / 20 ਸੱਚਾ ਸੌਦਾ ਦੀ ਘਟਨਾ ਕਿਥੇ ਘਟੀ ? ਤੁਲੰਬਾ ਚੂਹੜਕਾਨੇ ਏਮਨਾਬਾਦ 4 / 20 ਉਹ ਵਸਤਾਂ ਅਤੇ ਸੇਵਾਵਾਂ ਜੋ ਸਾਡੀਆਂ ਲੋੜਾਂ ਪੂਰੀਆਂ ਕਰਨ, ਨੂੰ.............. ਕਿਹਾ ਜਾਂਦਾ ਹੈ | ਸਾਧਨ ਉਪਭੋਗਤਾ ਵਸਤਾਂ 5 / 20 ਸੌਰਾਸ਼ਟਰ ਕਿਸ ਰਾਜ ਦਾ ਹਿੱਸਾ ਹੈ ? ਗੁਜਰਾਤ ਮੱਧ ਪ੍ਰਦੇਸ਼ ਕਰਨਾਟਕ 6 / 20 ਚੀਨੀ ਯਾਤਰੀ ਕੌਣ ਸੀ ? ਹਿਉਨਸਾਂਗ ਯਾਨ ਸਾਂਗ ਰਾਮ ਸਾਂਗ 7 / 20 ਕਿਹੜੀ ਸਦੀ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ? 20ਵੀਂ ਸਦੀ 15ਵੀਂ ਸਦੀ 18ਵੀਂ ਸਦੀ 8 / 20 ਵਿਸ਼ਵ ਵਿੱਚ ਲੋਕਤੰਤਰ ਦਾ ਆਰੰਭ ਕਿਹੜੇ ਦੇਸ਼ ਵਿੱਚ ਹੋਇਆ ? ਅਫ਼ਰੀਕਾ ਯੂਨਾਨ ਭਾਰਤ 9 / 20 ਅੰਤਰ ਰਾਸ਼ਟਰੀ ਮੁਦਰਾ ਕੋਸ਼ ਦਾ ਕੀ ਕੰਮ ਹੈ ? ਦੇਸ਼ਾਂ ਦੇ ਝਗੜੇ ਨਿਪਟਾਉਣਾ ਦੇਸ਼ਾਂ ਨੂੰ ਕਰਜਾ ਦੇਣਾ ਦੇਸ਼ਾਂ ਵਿੱਚ ਸਲਾਹ ਮਸਵਰਾ 10 / 20 ਭਾਰਤ ਦੇ ਵਿਚਕਾਰੋਂ ਕਿਹੜੀ ਰੇਖਾ ਲੰਘਦੀ ਹੈ ? ਕਰਕ ਰੇਖਾ ਭੂ-ਮੱਧ ਰੇਖਾ ਮਕਰ ਰੇਖਾ 11 / 20 ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਦੇ ਇਲਾਕੇ ਨੂੰ ਕੀ ਆਖਦੇ ਹਨ ? ਮਾਝਾ ਮਾਲਵਾ ਪੁਆਧ 12 / 20 ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਕੋਲ ਵੀਟੋ ਸ਼ਕਤੀ ਨਹੀਂ ਹੈ ? ਭਾਰਤ ਚੀਨ ਅਮਰੀਕਾ 13 / 20 ਮਨੁੱਖ ਦੀਆਂ ਲੋੜਾਂ.................. ਹਨ | ਸੀਮਿਤ ਅਸੀਮਿਤ ਸੰਤੁਸ਼ਟ 14 / 20 ਕਿਹੜੇ ਜਿਲ੍ਹੇ ਨੂੰ ਕਪਾਹ ਪੈਦਾਵਾਰ ਲਈ ਚਿੱਟੇ ਸੋਨੇ ਦੀ ਭੂੰਮੀ ਕਿਹਾ ਜਾਂਦਾ ਹੈ ? ਪਟਿਆਲਾ ਮਾਨਸਾ ਅੰਮਿ੍ਤਸਰ 15 / 20 ਸੁਲਤਾਨਪੁਰ ਵਿੱਚ ਗੁਰੂ ਜੀ ਕਿਸ ਨਦੀ ਵਿੱਚ ਇਸਨਾਨ ਕਰਨ ਜਾਇਆ ਕਰਦੇ ਸਨ ? ਗੰਗਾ ਵੇਈਂ ਜੇਹਲਮ 16 / 20 ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ? ਪੈਂਟਾ ਪੋਟਾਮੀਆ ਸਪਤ ਸਿੰਧੂ ਰੋਮਾਨੀਆ 17 / 20 ਭਾਰਤ ਦਾ ਧੁਰ ਦੱਖਣੀ ਸਿਰਾ ਕਿਹੜਾ ਹੈ ? ਅਰਬ ਸਾਗਰ ਇੰਦਰਾ ਪੁਆਇੰਟ ਕਸ਼ਮੀਰ 18 / 20 ਜ਼ਜ਼ੀਆ ਕੀ ਹੈ ? ਭੂੰਮੀ ਕਰ ਧਾਰਮਿਕ ਕਰ ਵਸ਼ਤਾਂ ਤੇ ਕਰ 19 / 20 ਪੰਜਾਬ ਦਾ ਸਭ ਤੋਂ ਛੋਟਾ ਜਿਲ੍ਹਾ ਕਿਹੜਾ ਹੈ ? ਗੁਰਦਾਸਪੁਰ ਲੁਧਿਆਣਾ ਪਠਾਨਕੋਟ 20 / 20 ਰੁਪੈ, ਸਿੱਕੇ ਅਤੇ ਚੈਕ ਕਿਸ ਦੇ ਵੱਖ-ਵੱਖ ਰੂਪ ਹਨ ? ਸਾਧਨ ਮੁਦਰਾ ਉਦਮੀ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook VKontakte 0% Restart quiz Please rate this quiz Send feedback
Recent Comments