Social Science Quizzes For Class 7 Here You will find Social Science Quizzes For Class 7 /20 19 votes, 2.7 avg 1931 Created on May 17, 2020 Social Science Quiz Class 7 This quiz will help you to increase your knowledge in an easy way 1 / 20 ਭਾਰਤ ਇਕ _______ ਗਣਰਾਜ ਹੈ | ਰਾਜੇ ਦਾ ਤਾਨਾਸ਼ਾਹੀ ਲੋਕਤੰਤਰੀ 2 / 20 ਪੱਲਵ ਸ਼ਾਸ਼ਕਾਂ ਦੀ ਰਾਜਧਾਨੀ ਦਾ ਨਾਮ ਦੱਸੋ ? ਕਨੌਜ ਕਾਂਚੀ ਮਦੁਰਾਇ 3 / 20 ਕਿਹੜਾ ਮੰਡਲ ਤਿੰਨ ਮੰਡਲਾਂ ਦੇ ਸੁਮੇਲ ਨਾਲ ਹੋਂਦ ਵਿੱਚ ਆਉਂਦਾ ਹੈ ? ਥਲ ਮੰਡਲ ਜਲ ਮੰਡਲ ਜੀਵ ਮੰਡਲ 4 / 20 ਧਰਤੀ ਦੇ ਪਾਣੀ ਨਾਲ ਢਕੇ ਭਾਗ ਨੂੰ ਕੀ ਕਹਿੰਦੇ ਹਨ ? ਵਾਯੂ ਮੰਡਲ ਥਲ ਮੰਡਲ ਜਲ ਮੰਡਲ 5 / 20 ਧਰਤੀ ਤੇ ਕਿੰਨੇ % ਥਲ ਭਾਗ ਹੈ ? 27 % 25 % 29 % 6 / 20 ਚੌਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸ਼ਕ ਕੌਣ ਸੀ ? ਦੇਵ ਰਾਜ ਚੌਹਾਨ ਪ੍ਰਿਥਵੀ ਰਾਜ ਚੌਹਾਨ ਮੇਘ ਰਾਜ ਚੌਹਾਨ 7 / 20 ਇਤਿਹਾਸ ਦੇ ਪ੍ਰਾਚੀਨ ਯੁਗ ਅਤੇ ਆਧੁਨਿਕ ਯੁਗ ਦੇ ਵਿਚਕਾਰ ਦੇ ਸਮੇ ਨੂੰ ਕੀ ਕਿਹਾ ਜਾਂਦਾ ਹੈ ? ਆਧੁਨਿਕ ਯੁਗ ਮੱਧ ਕਾਲੀਨ ਯੁਗ ਪ੍ਰਾਚੀਨ ਯੁਗ 8 / 20 ਵਾਤਾਵਰਨ ਦੇ ਕਿਸ ਅੰਸ਼ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ? ਵਾਯੂ ਮੰਡਲ ਥਲ ਮੰਡਲ ਜਲ ਮੰਡਲ 9 / 20 ਤਾਨਸੇਨ ਇੱਕ ਪ੍ਰਸਿੱਧ _____ ਸੀ | ਚਿੱਤਰਕਾਰ ਸੰਗੀਤਕਾਰ ਮੂਰਤੀਕਾਰ 10 / 20 ਚੇਲ ਰਾਜਕਾਲ ਸਮੇਂ ਇਸਤਰੀਆਂ ਦਾ ____ ਕੀਤਾ ਜਾਂਦਾ ਸੀ ? ਨਿਰਾਦਰ ਕਤਲ ਸਤਿਕਾਰ 11 / 20 ਸਾਡੇ ਦੇਸ਼ ਦਾ ਅਸਲ ਮੁਖੀ ਕੌਣ ਹੁੰਦਾ ਹੈ ? ਮੁੱਖ ਮੰਤਰੀ ਚੀਫ ਜਸਟਿਸ ਪ੍ਰਧਾਨ ਮੰਤਰੀ 12 / 20 ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਮਕ ਕੌਣ ਸੀ ? ਧਰਮਪਾਲ ਮੁਹੰਮਦ ਗੌਰੀ ਅਰਜੁਨ 13 / 20 ਮੱਧਕਾਲੀਨ ਯੁੱਗ ਵਿੱਚ ਲੋਕਾਂ ਦਾ ਮੁੱਖ ਕਿੱਤਾ ਕੀ ਸੀ ? ਫੌਜ਼ ਵਿੱਚ ਭਰਤੀ ਹੋਣਾ ਖੇਤੀਬਾੜੀ ਵਪਾਰ 14 / 20 ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ? 5 ਜੂਨ 5 ਮਾਰਚ 5 ਦਸੰਬਰ 15 / 20 ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ ? ਟੱਕੀ ਪ੍ਰਦੇਸ਼ ਸਪਤ ਸਿੰਧੂ ਆਰੀਆ ਵਰਤ 16 / 20 ਲੋਕਤੰਤਰ ਦਾ ਆਰੰਭ ਕਿਹੜੇ ਦੇਸ਼ ਤੋਂ ਹੋਇਆ ? ਯੂਨਾਨ ਰੋਮ ਚੀਨ 17 / 20 ਧਰਤੀ ਤੇ ਪਾਣੀ ਦੀ ਮਾਤਰਾ ਕਿੰਨੀ ਹੈ ? 51% 61% 71% 18 / 20 ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਹੈ ? ਤਾਨਾਸ਼ਾਹੀ ਸਰਕਾਰ ਰਾਜੇ ਦਾ ਸ਼ਾਸ਼ਨ ਲੋਕਤੰਤਰੀ ਸਰਕਾਰ 19 / 20 ਕਿਹੜੇ ਦੇਸ਼ ਵਿੱਚ ਹਜੇ ਵੀ ਸਿੱਧਾ ਲੋਕਤੰਤਰ ਹੈ ? ਅਮਰੀਕਾ ਕੈਨੇਡਾ ਸਵਿਟਜ਼ਰਲੈੰਡ 20 / 20 ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ ਕਿਨ੍ਹਾਂ ਨੂੰ ਹੁੰਦਾ ਹੈ ? ਸਾਰੇ ਨਾਗਰਿਕਾਂ ਨੂੰ 16 ਸਾਲ ਦੇ ਨੂੰ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨੂੰ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments