Punjabi Quizzes For Class 9 Punjabi Quizzes For Class 9 /10 19 votes, 4 avg 892 Created on May 17, 2020 Punjabi Quiz For Class 9 ਕਹਾਣੀ ਭਾਗ ਕੱਲੋ(ਨਾਨਕ ਸਿੰਘ) 1 / 10 ਕੱਲੋ ਦਾ ਸੁਭਾਅ ਕਿਹੋ ਜਿਹਾ ਸੀ? ਸੜੀਅਲ ਹਸਮੁੱਖ ਮਿੱਠਾ 2 / 10 ਕੱਲੋ ਕਹਾਣੀ ਕਿਸਦੀ ਲਿਖੀ ਹੋਈ ਹੈ? ਨਾਨਕ ਸਿੰਘ ਸੁਜਾਨ ਸਿੰਘ ਗੁਰਬਖਸ਼ ਸਿੰਘ 3 / 10 ਲੇਖਕ ਕੱਲੋ ਨੂੰ ਆਪਣੀ ਕੀ ਸਮਝਦਾ ਹੈ? ਭੈਣ ਮਾਂ ਦੋਸਤ 4 / 10 ਕੱਲੋ ਨੇ ਲੇਖਕ ਨੂੰ ਕੀ ਸੁਗਾਤ ਭੇਂਟ ਕੀਤੀ? ਸੇਬਾਂ ਦੀ ਟੋਕਰੀ ਕੇਲਿਆਂ ਦੀ ਟੋਕਰੀ ਅੰਬਾਂ ਦੀ ਟੋਕਰੀ 5 / 10 ਇਹ ਕਹਾਣੀ ਕਿਹੜੇ ਸੰਨ ਵਿੱਚ ਲਿਖੀ ਗਈ? 1932 1935 1936 6 / 10 ਬੰਗਾਲ ਵਿੱਚ ਦਾਦਾ ਕਿਸਨੂੰ ਕਹਿੰਦੇ ਹਨ? ਵੱਡੇ ਭਰਾ ਨੂੰ ਪਿਤਾ ਨੂੰ ਪਿਤਾ ਦੇ ਪਿਤਾ ਨੂੰ 7 / 10 'ਕੱਲੋ' ਕੌਣ ਸੀ? ਲੇਖਿਕਾ ਸਰਪੰਚਣੀ ਜਮਾਂਦਾਰਨੀ 8 / 10 ਲੇਖਕ ਨੂੰ ਕਿਹੜਾ ਨਾਵਲ ਲਿਖਣ ਲਈ ਪਹਾੜ 'ਤੇ ਜਾਣਾ ਪਿਆ? ਇੱਕ ਮਿਆਨ ਦੋ ਤਲਵਾਰਾਂ ਕਟੀ ਪਤੰਗ ਕਾਗਤਾਂ ਦੀ ਬੇੜੀ 9 / 10 ਕੱਲੋ ਕਹਾਣੀ ਦੇ ਕਿੰਨੇ ਪਾਤਰ ਹਨ? 4 3 2 10 / 10 ਲੇਖਕ ਧਰਮਸ਼ਾਲਾ ਵਿੱਚ ਕਿੱਥੇ ਠਹਿਰਿਆ? ਦਿੱਲੀ ਵਾਲੇ ਦੋਸਤ ਕੋਲ ਮੈਕਲੋਡਗੰਜ ਰਾਮਗੜ੍ਹੀਆ ਦੋਸਤ ਦੇ ਘਰ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments