Punjabi Quizzes For Class 8 Punjabi Quizzes For Class 8 /10 18 votes, 2.2 avg 849 Created on May 17, 2020 Punjabi Quiz For Class 8 ਪਾਠ - 1 ਜੈ ਭਾਰਤ ਮਾਤਾ (ਕਵਿਤਾ) 1 / 10 ਭਾਰਤ ਮਾਤਾ ਦੀ ਗਾਥਾ ਕਿਸ ਨਾਲ ਲਿਖੀ ਗਈ ਹੈ ? ਰੋਗਨ ਨਾਲ ਮਹਿੰਦੀ ਨਾਲ ਲਹੂ ਨਾਲ 2 / 10 'ਚੰਡੀ' ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ? ਪਹਾੜੀ ਮੰਦਰ ਤਲਵਾਰ 3 / 10 ਜਲਿਆਂ ਵਾਲਾ ਬਾਗ਼ ਕਿੱਥੇ ਸਥਿਤ ਹੈ ? ਕਪੂਰਥਲਾ ਫ਼ਿਰੋਜ਼ਪੁਰ ਕਪੂਰਥਲਾ ਅੰਮਿ੍ਤਸਰ 4 / 10 ਸਿਕੰਦਰ ਕਿਹੜੇ ਦਰਿਆ ਦੇ ਕੰਢੇ ਤੋਂ ਮਾਰ ਖਾ ਕੇ ਮੁੜਿਆ ? ਸਤਲੁਜ ਬਿਆਸ ਰਾਵੀ 5 / 10 'ਕਾਮਾਗਾਟਾਮਾਰੂ' ਕੀ ਸੀ ? ਕੋਈ ਵਿਅਕਤੀ ਰੇਲਗੱਡੀ ਜਹਾਜ਼ 6 / 10 ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਹੋਇਆ ਹੈ ? ਸੁਭਾਸ਼ ਚੰਦਰ ਬੋਸ, ਬੀ ਕੇ ਦੱਤ ਤੇ ਸੁਖਦੇਵ ਉਪਰੋਕਤ ਵਿੱਚੋਂ ਕੋਈ ਨਹੀਂ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ 7 / 10 ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਵਾਂ ਦਾ ਜ਼ਿਕਰ ਆਇਆ ਹੈ ? ਆਗਰਾ ਤੇ ਦਿੱਲੀ ਉਪਰੋਕਤ ਸਾਰੇ ਬਜਬਜਘਾਟ (ਕਲਕੱਤਾ) ਅਤੇ ਜਲਿਆਂ ਵਾਲਾ ਬਾਗ਼ (ਅੰਮਿ੍ਤਸਰ) 8 / 10 'ਅਣਖ' ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ? ਗੈਰਤ ਜ਼ਿੰਦਗੀ ਬੁਜ਼ਦਿਲੀ 9 / 10 'ਜੈ ਭਾਰਤ ਮਾਤਾ' ਕਵਿਤਾ ਵਿੱਚ ਕਿਸਦੀ ਜੈ ਜੈ ਕਾਰ ਹੋ ਰਹੀ ਹੈ ? ਧਰਤੀ ਮਾਤਾ ਦੀ ਪੰਜਾਬ ਦੀ ਭਾਰਤ ਮਾਤਾ ਦੀ 10 / 10 ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ-'ਜੋ ਮਰੇ ਨਾ' ਅਦਿੱਤ ਸ਼ੇ੍ਸ਼ਟ ਅਮਰ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | NameEmailPhone Number Your score is LinkedIn Facebook Twitter VKontakte 0% Restart quiz Please rate this quiz Send feedback
Recent Comments