ਘਰ ਬੈਠੇ ਸੌਖੇ ਤਰੀਕੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਅੰਗਰੇਜ਼ੀ ਸਿੱਖੋ ਅਤੇ ਬਿਨਾਂ ਕਿਸੇ ਝਿਜਕ ਦੇ ਆਤਮ-ਵਿਸ਼ਵਾਸ ਨਾਲ ਬੋਲਣਾ ਸ਼ੁਰੂ ਕਰੋ। ਇਸ ਔਨਲਾਈਨ ਕੋਰਸ ਰਾਹੀਂ ਰੋਜ਼ਾਨਾ ਵਰਤੋਂ ਦੇ ਵਾਕਾਂ ਅਤੇ English Grammar (ਵਿਆਕਰਨ) ਨੂੰ ਬਿਲਕੁਲ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ।
Enter your email address used during purchase to unlock this course.