Social Science Quizzes For Class 6 Here You will find Social Science Quizzes For Class 6 /20 14 votes, 2.1 avg 1393 Created on May 18, 2020 Social Science Quiz Class 6 This quiz will help you to increase your knowledge in an easy way 1 / 20 ਧਰਤੀ ਉਪਰ ਮਨੁੱਖ ਦੀ ਹੋਂਦ ਕਿੰਨੇ ਸਾਲ ਪਹਿਲਾਂ ਹੋਈ ? 40 ਲੱਖ ਸਾਲ ਪਹਿਲਾਂ 50 ਲੱਖ ਸਾਲ ਪਹਿਲਾਂ 20 ਲੱਖ ਸਾਲ ਪਹਿਲਾਂ 2 / 20 ਧਰਤੀ ਦੇ ਉਪ ਗ੍ਰਹਿ ਦਾ ਕੀ ਨਾਮ ਹੈ ? ਆਕਾਸ ਗੰਗਾ ਸੂਰਜ ਚੰਨ 3 / 20 ਖੂਨੀ ਰਿਸਤੇ ਨਾਲ ਸੰਬੰਧਿਤ ਇਕੱਠੇ ਰਹਿ ਰਹੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ ? ਪਰਿਵਾਰ ਰਿਸ਼ਤੇਦਾਰ ਦੋਸਤ 4 / 20 ਮੁੱਖ ਮਧਿਆਨ ਰੇਖਾ ਇੰਗਲੈਂਡ ਦੇ ਕਿਹੜੇ ਸਹਿਰ ਵਿੱਚੋਂ ਲੰਘਦੀ ਹੈ ? ਲੰਡਨ ਗ੍ਰੀਨਵਿਚ ਮਾਨਚੈਸਟਰ 5 / 20 ਆਦਿ ਮਨੁੱਖ ਦਾ ਰਹਿਣ ਸਹਿਣ ਕਿਹੋ ਜਿਹਾ ਸੀ ? ਰਾਜਿਆਂ ਵਰਗਾ ਜਾਨਵਰਾਂ ਵਰਗਾ ਭਿਖਾਰੀਆਂ ਵਰਗਾ 6 / 20 ਆਦਿ ਮਨੁੱਖ ਨੇ ਕਿਹੜੀ ਖੋਜ ਕੀਤੀ ? ਅੱਗ ਅਤੇ ਪਹੀਏ ਦੀ ਰੇਡੀਓ ਦੀ ਮੋਬਾਇਲ ਦੀ 7 / 20 ਧਰਤੀ ਕਿਸ ਦਿਸ਼ਾ ਵੱਲ ਘੁੰਮਦੀ ਹੋਈ ਸੂਰਜ ਦੀ ਪਰਿਕਰਮਾ ਕਰਦੀ ਹੈ ? ਪੱਛਮ ਤੋਂ ਪੂਰਬ ਉਤਰ ਤੋਂ ਦੱਖਣ ਦੱਖਣ ਤੋਂ ਪੱਛਮ 8 / 20 ਕੌਟਲਿਆ ਨੇ ਕਿਹੜੀ ਕਿਤਾਬ ਲਿਖੀ ? ਪੰਜਾਬੀ ਨਾਗਰਿਕ ਸ਼ਾਸਤਰ ਅਰਥ ਸਾਸ਼ਤਰ 9 / 20 ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ ? ਕਰਕ ਰੇਖਾ ਮਕਰ ਰੇਖਾ ਭੂ-ਮੱਧ ਰੇਖਾ 10 / 20 ਕਿਹੜੀ ਕਲਪਿਤ ਰੇਖਾ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ? ਮਕਰ ਰੇਖਾ ਭੂ-ਮੱਧ ਰੇਖਾ ਕਰਕ ਰੇਖਾ 11 / 20 ਇਤਿਹਾਸ ..................... ਦਾ ਅਧਿਐਨ ਹੈ | ਵਰਤਮਾਨ ਅਤੀਤ ਭਵਿੱਖ 12 / 20 ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ ? ਦੋਸਤੀ ਦੀ ਭਾਵਨਾ ਲੜਾਈ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ 13 / 20 ਸੂਰਜ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ 8 11 5 14 / 20 ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ? ਪੱਥਰ ਤਾਂਬਾ ਲੋਹਾ 15 / 20 ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ ? ਮਹਿਲਾਂ ਵਿੱਚ ਘਰਾਂ ਚ ਗੁਫਾਵਾਂ ਚ 16 / 20 ਬੱਚੇ ਦਾ ਪਹਿਲਾ ਅਤੇ ਮੁਢਲਾ ਸਮਾਜ ਕਿਹੜਾ ਹੈ ? ਰਿਸ਼ਤੇਦਾਰ ਗੁਵਾਂਢੀ ਪਰਿਵਾਰ 17 / 20 ਜਿਹੜੇ ਵਿਅਕਤੀ ਇਤਿਹਾਸ ਨੂੰ ਲਿਖਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ ? ਕਹਾਣੀਕਾਰ ਲੇਖਾਕਾਰ ਇਤਿਹਾਸਕਾਰ 18 / 20 ਮੈਂ ਇੰਨਾਂ ਵੱਡਾ ਹਾਂ ਕਿ ਮੇਰੇ ਆਕਾਰ ਬਾਰੇ ਤੁਸੀਂ ਅੰਦਾਜਾ ਹੀ ਨਹੀਂ ਲਗਾ ਸਕਦੇ, ਦੱਸੋ ਮੈਂ ਕੌਣ ਹਾਂ ? ਧਰਤੀ ਬ੍ਰਹਿਮੰਡ ਸਮੁੰਦਰ 19 / 20 ਸਾਡੀ ਗਲੈਕਸੀ ਦਾ ਕੀ ਨਾਮ ਹੈ ? ਆਕਾਸ਼ ਗੰਗਾ ਗ੍ਰਹਿ ਚੰਨ 20 / 20 ਧਰਤੀ ਦੇ ਉਤਰੀ ਅਤੇ ਦੱਖਣੀ ਸਿਰਿਆਂ ਨੂੰ ਕੀ ਆਖਦੇ ਹਨ ? ਤਾਰਾ ਗਲੈਕਸੀ ਧਰੁਵ ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ | Your score is LinkedIn Facebook Twitter 0% Restart quiz Please rate this quiz Send feedback