Maths Quizzes For Class 10

Maths Quizzes For Class 10

/12
10 votes, 3.8 avg
795
Created on

Maths Quiz For Class 10

Chapter 2

Polynomial

ਬਹੁਪਦ

1 / 12

ਬਹੁਪਦ ਜਿਸਦੀ ਘਾਤ 2 ਹੋਵੇ ............

Polynomial of degree 2 is called................

2 / 12

ਬਹੁਪਦ 3x+2=0 ਦੇ ਸਿਫਰ ਹਨ ।

Zeros of polynomial 3x+2=0 is ....?

3 / 12

 ਕਿਹੜਾ ਰੇਖੀ ਬਹੁਪਦ ਹੈ ? 

 Which is linear polynomial ?

4 / 12

6x³-5 ਦੀ ਘਾਤ ਹੈ ?

Degree of Polynomial 6x³-5 is ? 

5 / 12

y=3 ਦਾ ਗਰਾਫ ………..ਅਕਾਰ ਦਾ ਹੁੰਦਾ ਹੈ 

Graph of y=3 is ............

6 / 12

ਹੇਠ ਲਿਖੇ ਵਿਅੰਜਕਾਂ ਵਿੱਚੋਂ ਕਿਹੜੇ ਬਹੁਪਦ ਨਹੀਂ ਹਨ ।

Which of the following are not polynomial?

7 / 12

ਦੋ ਘਾਤੀ ਬਹੁਪਦ ax²+bx+c ਲਈ ਸਿਫਰ ਦੀ ਗੁਣਾ = ?

 For Polynomial ax²+bx+c , Product of zeroes is = ?

8 / 12

ਤਿੰਨ ਘਾਤੀ ਬਹੁਪਦ ਦੀਆਂ ਵੱਧ ਤੋਂ ਵੱਧ ਕਿਨੀਆ ਸਿਫਰਾਂ ਹੁੰਦੀਆ ਹਨ ?

 How many zeroes are of a cubic polynomial 

9 / 12

ਦੋ ਘਾਤੀ ਬਹੁਪਦ x²-4 ਦੇ ਸਿਫਰ ਹਨ ।

Zeros of quadratic polynomial x²-4 is ....?

10 / 12

ਜੇਕਰ p(x) ਨੂੰ g(x) ਨਾਲ ਭਾਗ ਕੀਤਾ ਜਾਵੇ ਤਾਂ ਭਾਗਫਲ q(x) ਅਤੇ r(x) ਬਾਕੀ ਹੋਵੇ ਤਾਂ ਵੰਡ ਅਲਗੋਰੀਥਮ = ?
When p(x) is divided by g(x) then we obtained q(x) as quotient and r(x) as remainder ,division algorithm is = ?

11 / 12

ਦੋ ਘਾਤੀ ਬਹੁਪਦ ax²+bx+c ਲਈ ਸਿਫਰ ਦਾ ਜੋੜ = ?

For Polynomial ax²+bx+c , sum of zeroes is = ?

12 / 12

 ਬਹੁਪਦ ਜਿਸਦੀ ਘਾਤ 3 ਹੋਵੇ ...........

Polynomial of degree 3 is called................

ਆਪਣਾ ਸਰਟੀਫਿਕੇਟ ਡਾਊਨਲੋਡ ਕਰਨ ਲਈ ਆਪਣਾ ਨਾਮ ਅਤੇ ਈ-ਮੇਲ ਜ਼ਰੂਰ ਭਰੋ
ਸਰਟੀਫਿਕੇਟ ਈ-ਮੇਲ ਕਰ ਦਿੱਤਾ ਜਾਵੇਗਾ |

Your score is

0%

Please rate this quiz